ਪੰਜਾਬ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਐਡੀਸ਼ਨ 5 ਸਤੰਬਰ ਤੋਂ ਸ਼ੁਰੂ ਹੋ ਚੁੱਕਾ ਹੈ। ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਇਆ ਇਹ ਖੇਡ ਮਹਾਂਕੁੰਭ ਹੁਣ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿਡਾਰੀਆਂ ਨੂੰ ਖੇਡ ਮੈਦਾਨਾਂ ਨਾਲ ਜੋੜ ਰਿਹਾ ਹੈ। ਇਸ ਸਾਲ ਇਨ੍ਹਾਂ ਖੇਡਾਂ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਮਹਾਂਕੁੰਭ…
ਉਦਯੋਗ ਤੇ ਨਿਵੇਸ਼: ਵਿਕਾਸ ਦੀ ਨਵੀਂ ਰਫ਼ਤਾਰ ਨਾਲ ਅੱਗੇ ਵਧਦਾ ਪੰਜਾਬ
ਪੰਜਾਬ ਆਪਣੀ ਮਿਹਨਤੀ ਲੋਕ-ਸ਼ਕਤੀ, ਉੱਦਮੀ ਸੋਚ ਅਤੇ ਮਜ਼ਬੂਤ ਉਦਯੋਗਿਕ ਵਿਰਾਸਤ ਲਈ ਜਾਣਿਆ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ, ਨਿਵੇਸ਼ ਲਈ ਸੁਖਾਵਾਂ ਮਾਹੌਲ ਬਣਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵੱਲ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਪੰਜਾਬ…
ਸਿੱਖਿਆ ਕ੍ਰਾਂਤੀ 2.0: ਸਮਾਰਟ ਕਲਾਸਰੂਮਾਂ ਨਾਲ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦਾ ਆਗਾਜ਼
ਸਿੱਖਿਆ ਕ੍ਰਾਂਤੀ 2.0 ਤਹਿਤ ਪੰਜਾਬ ਦੀ ਸਕੂਲੀ ਸਿੱਖਿਆ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਜਾਣੋ। ਸਮਾਰਟ ਕਲਾਸਰੂਮ, ਅਧਿਆਪਕ ਸਿਖਲਾਈ ਅਤੇ ਨਵੀਆਂ ਸਹੂਲਤਾਂ ਦੀ ਪੂਰੀ ਜਾਣਕਾਰੀ ਪੜ੍ਹੋ।
MMTYY Expansion Signals Punjab’s Push Towards Accessible Pilgrimage
MMTYY Expansion marks a significant step in Punjab Government’s efforts to make pilgrimage more accessible for its residents, particularly senior citizens who have long aspired to visit revered religious destinations but often found the journey beyond their reach. For generations, pilgrimage has remained an integral part of Punjab’s social and spiritual life. Whether it is…
‘ਮਾਵਾਂ ਧੀਆਂ ਸਤਿਕਾਰ ਯੋਜਨਾ’
ਕਿਸੇ ਵੀ ਸਮਾਜ ਦੀ ਤਰੱਕੀ ਦਾ ਅਸਲ ਪੈਮਾਨਾ ਉਸ ਸਮਾਜ ਵਿੱਚ ਮਹਿਲਾਵਾਂ ਦੀ ਸਥਿਤੀ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਸਨਮਾਨ ਨਾਲ ਮਾਪਿਆ ਜਾਂਦਾ ਹੈ। ਜਦੋਂ ਮਹਿਲਾਵਾਂ ਆਰਥਿਕ ਤੌਰ ‘ਤੇ ਮਜ਼ਬੂਤ ਹੁੰਦੀਆਂ ਹਨ ਤਾਂ ਨਾ ਸਿਰਫ਼ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲਦੀ ਹੈ। ਇਸੇ ਸੋਚ…
ਸਾਉਣ ਮਹੀਨਾ – ਕੁਦਰਤ, ਸੱਭਿਆਚਾਰ ਅਤੇ ਖੁਸ਼ੀਆਂ ਦਾ ਪ੍ਰਤੀਕ
ਪੰਜਾਬੀ ਸਾਲ ਦਾ ਸਭ ਤੋਂ ਮਨਮੋਹਕ ਅਤੇ ਹਰਿਆਲੀ ਨਾਲ ਭਰਿਆ ਮਹੀਨਾ ਸਾਉਣ ਮੰਨਿਆ ਜਾਂਦਾ ਹੈ। ਇਹ ਮਹੀਨਾ ਸਿਰਫ਼ ਮੀਂਹਾਂ ਦੀ ਰੁੱਤ ਨਹੀਂ, ਸਗੋਂ ਖੁਸ਼ੀਆਂ, ਤਿਉਹਾਰਾਂ, ਲੋਕ-ਸੱਭਿਆਚਾਰ ਅਤੇ ਕੁਦਰਤ ਦੀ ਰੌਣਕ ਦਾ ਪ੍ਰਤੀਕ ਵੀ ਹੈ। ਜਿਵੇਂ ਹੀ ਸਾਉਣ ਦੀ ਆਮਦ ਹੁੰਦੀ ਹੈ, ਧਰਤੀ ਹਰੀ ਚਾਦਰ ਓੜ੍ਹ ਲੈਂਦੀ ਹੈ, ਖੇਤਾਂ ਵਿੱਚ ਨਵੀਂ ਜ਼ਿੰਦਗੀ ਦਿਖਾਈ ਦੇਣ ਲੱਗਦੀ ਹੈ…
Employment Reforms Taken by the Punjab Government
Employment is one of the most significant indicators of a state’s economic progress and social well-being. In recent years, the Punjab Government under the leadership of Chief Minister Bhagwant Singh Mann has introduced a series of reforms aimed at strengthening employment opportunities, improving transparency in recruitment, enhancing skill development, and creating a conducive environment for…
Chhatbir Zoo: Punjab’s Pride in Wildlife Conservation and Nature Tourism
Punjab is known across the world for its rich cultural heritage, vibrant traditions, and warm hospitality. Beyond its historical monuments and spiritual destinations, the state is also home to one of North India’s most celebrated wildlife attractions—Mahendra Chaudhary Zoological Park, popularly known as Chhatbir Zoo. Located near Zirakpur in Sahibzada Ajit Singh Nagar (Mohali) district,…
ਰਾਮ ਤੀਰਥਆਸਥਾ, ਇਤਿਹਾਸ ਅਤੇ ਸੱਭਿਆਚਾਰ ਦਾ ਪਵਿੱਤਰ ਕੇਂਦਰ
ਪੰਜਾਬ ਦੀ ਪਵਿੱਤਰ ਧਰਤੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨਾਲ ਭਰਪੂਰ ਹੈ। ਇਨ੍ਹਾਂ ਮਹਾਨ ਅਸਥਾਨਾਂ ਵਿੱਚੋਂ ਇੱਕ ਹੈ ਰਾਮ ਤੀਰਥ, ਜੋ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਲਗਭਗ 11 ਕਿਲੋਮੀਟਰ ਦੂਰ ਸਥਿਤ ਹੈ। ਇਹ ਸਥਾਨ ਹਿੰਦੂ ਧਰਮ ਦੇ ਮਹਾਨ ਗ੍ਰੰਥ ਰਾਮਾਇਣ ਨਾਲ ਜੁੜਿਆ ਹੋਇਆ ਹੈ ਅਤੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਮੰਨਿਆ ਜਾਂਦਾ ਹੈ। ਲੋਕ-ਮਾਨਤਾਵਾਂ ਅਨੁਸਾਰ…
ਪਠਾਨਕੋਟ ਦਾ ਮੁਕਤੇਸ਼ਵਰ ਮਹਾਦੇਵ ਮੰਦਰ
ਮਹਾਭਾਰਤ ਦੇ ਮਹਾਂਕਾਵਿ ਅਨੁਸਾਰ ਰਾਜਾ ਪਾਂਡੂ ਅਤੇ ਰਾਣੀ ਕੁੰਤੀ-ਮਾਦਰੀ ਦੇ ਪੰਜ ਪੁੱਤਰਾਂ ਨੂੰ ਪਾਂਡਵ ਕਿਹਾ ਜਾਂਦਾ ਹੈ। ਰਿਸ਼ੀ ਦੇ ਸਰਾਪ ਕਾਰਨ ਰਾਜਾ ਪਾਂਡੂ ਪਿਤਾ ਬਣਨ ਦੇ ਯੋਗ ਨਹੀਂ ਸਨ। ਇਸ ਲਈ ਕੁੰਤੀ ਅਤੇ ਮਾਦਰੀ ਨੇ ਪ੍ਰਾਪਤ ਹੋਏ ਬ੍ਰਹਮ ਮੰਤਰਾਂ ਦੀ ਵਰਤੋਂ ਨਾਲ ਵੱਖ-ਵੱਖ ਦੇਵਤਿਆਂ ਦੇ ਅੰਸ਼ ਤੋਂ ਪੰਜਾਂ ਪੁੱਤਰਾਂ ਨੂੰ ਜਨਮ ਦਿੱਤਾ। 1 – ਯੁਧਿਸ਼ਠਰ…
