ਪੰਜਾਬ ਦੀ ਰੰਗੀਨ ਸੰਸਕ੍ਰਿਤੀ ਦੇ ਰੂਹਾਨੀ ਰੂਪਾਂ ਵਿੱਚੋਂ ਇੱਕ ਹੈ ਬਲਦਾਂ ਦੀਆਂ ਦੌੜਾਂ। ਇਹ ਸਿਰਫ ਇੱਕ ਖੇਡ ਨਹੀਂ, ਸਗੋਂ ਪੰਜਾਬੀ ਕਿਸਾਨੀ ਦੀ ਮਿਹਨਤ, ਸੰਘਰਸ਼ ਅਤੇ ਜੁੜਾਵ ਦੀ ਇੱਕ ਪ੍ਰਤੀਕ ਹੈ। ਜਿੱਥੇ ਪਿੰਡਾਂ ਦੀਆਂ ਗਲੀਆਂ ਆਪਸੀ ਸਾਂਝ ਨਾਲ ਭਰਪੂਰ ਹੁੰਦੀਆਂ ਹਨ, ਓਥੇ ਇਹ ਦੌੜਾਂ ਲੋਕ-ਰਸਮਾਂ ਦਾ ਅਟੁੱਟ ਹਿੱਸਾ ਹਨ।ਇਹ ਬਲਦਾਂ ਦੀਆਂ ਦੌੜਾਂ ਪੰਜਾਬ ਦੀ ਲੰਬੀ ਸੰਸਕ੍ਰਿਤਕ…
Month: May 2025
ਮਜ਼ਦੂਰਾਂ ਦਾ ਦਿਨ
ਹਰ ਸਾਲ ਇੱਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ ਜਿਨ੍ਹਾਂ ਲੋਕਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸੇ ਵੀ ਦੇਸ਼, ਸਮਾਜ, ਸੰਸਥਾ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ।ਮਜ਼ਦੂਰਾਂ ਅਤੇ ਕਰਮਚਾਰੀਆਂ ਦੀ…