ਪੰਜਾਬ ਇੱਕ ਸੁੰਦਰ ਅਤੇ ਖੁਸ਼ਹਾਲ ਰਾਜ ਹੈ, ਜੋ ਆਪਣੀ ਮਿੱਠੀ ਬੋਲੀ, ਖੇਤਾਂ ਦੀ ਹਰਿਆਵਲੀ ਅਤੇ ਮਿਹਨਤੀ ਲੋਕਾਂ ਲਈ ਪ੍ਰਸਿੱਧ ਹੈ। ਇਸ ਦੀ ਧਰਤੀ ਮੁੱਢ ਤੋਂ ਹੀ ਗੁਰੂਆਂ ਦੀ ਤਪਸਿਆ, ਸ਼ਹੀਦਾਂ ਦੀ ਕੁਰਬਾਨੀ ਅਤੇ ਕਿਸਾਨਾਂ ਦੀ ਮਿਹਨਤ ਦੀ ਗਵਾਹ ਰਹੀ ਹੈ। ਇਹ ਰਾਜ ਸਿਰਫ਼ ਸ਼ਹਿਰਾਂ ਤੱਕ ਸੀਮਿਤ ਨਹੀਂ, ਬਲਕਿ ਇਸ ਦੀ ਅਸਲ ਖੂਬਸੂਰਤੀ ਪਿੰਡਾਂ ਵਿੱਚ ਵੱਸਦੀ…
Month: April 2025
ਜਲ੍ਹਿਆਂਵਾਲਾ ਬਾਗ਼, ਸ੍ਰੀ ਅੰਮ੍ਰਿਤਸਰ ਸਾਹਿਬ: ਇੱਕ ਜ਼ਖਮ ਜੋ ਅਜੇ ਵੀ ਤਾਜ਼ਾ ਹੈ !!
ਅੱਜ ਵੀ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਿਲ ਵਿਚ ਵੱਸਦੇ ਜਲ੍ਹਿਆਂਵਾਲਾ ਬਾਗ਼ ਦੇ ਦਰਵਾਜ਼ੇ ਤੋਂ ਲੰਘਦੇ ਹਾਂ, ਤਾਂ ਹਵਾ ਵਿਚ ਇਕ ਅਜਿਹਾ ਸੋਗ ਮਹਿਸੂਸ ਹੁੰਦਾ ਹੈ, ਜੋ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ। ਕੰਧਾਂ ਜਿਵੇਂ ਧਾਹਾਂ ਮਾਰ ਰਹੀਆਂ ਹੋਣ, ਪੈਰਾਂ ਹੇਠਾਂ ਧਰਤੀ ਵੀ ਜਿਵੇਂ ਰੋਂਦੀ ਹੋਵੇ, ਇਉਂ ਜਾਪਦੈ ਜਿਵੇਂ ਕੁਝ ਪਲਾਂ ਲਈ ਸਮਾਂ ਰੁਕ…
ਵਿਸਾਖੀ ਦਾ ਤਿਉਹਾਰ
ਹਰਿਆਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਵਿਸਾਖੀ ਪੰਜਾਬ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਕਿ ਹਰਿਆਲੀ, ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੰਜਾਬ, ਭਾਰਤ ਦਾ ਹਰੇ-ਭਰੇ ਖੇਤਰਾਂ ਵਾਲਾ ਸੂਬਾ ਹੈ, ਜਿੱਥੇ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਖੇਤੀ ਹੀ ਇਥੋਂ ਦੇ ਸੂਬਾ ਵਾਸੀਆਂ ਦੀ ਮੁੱਖ ਰੋਜ਼ੀ-ਰੋਟੀ ਹੈ। ਉੱਤਰੀ ਭਾਰਤ ਵਿੱਚ…