ਹਰ ਸਾਲ 28 ਜੁਲਾਈ ਨੂੰ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਦੁਨੀਆਂ ਭਰ ‘ਚ ਵਸਦੇ ਲੋਕਾਂ ਵਿੱਚ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫ਼ੈਲਾਉਣਾ ਹੈ। ਧਰਤੀ ਉੱਤੇ ਜੀਵਨ ਦੀ ਨਿਰਭਰਤਾ ਕੁਦਰਤ ਉੱਤੇ ਹੀ ਹੈ, ਪਰ ਆਧੁਨਿਕਤਾ ਅਤੇ ਵਿਕਾਸ ਦੇ ਨਾਮ ‘ਤੇ ਮਨੁੱਖਾਂ ਨੇ ਇਸ ਧਰਤੀ ਨੂੰ ਖ਼ਤਰੇ ‘ਚ…
