ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ॥

ਪਾਤਾਲ ਹੀ ਪਾਤਾਲ,ਅਣਗਿਣਤ ਪਾਤਾਲ ਹਨ ਅਤੇ ਲੱਖਾਂ ਹੀ ਆਸਮਾਨ ਹਨ, ਲੋਕ ਖੋਜਾਂ ਕਰ ਕੇ ਹਾਰ ਗਏ ਹਨ,ਉਸਦੀ ਕੁਦਰਤ ਦਾ ਅੰਤ ਨਹੀਂ ਮਿਲਿਆ ਅਤੇ ਸ਼ਾਸਤਰਾਂ ਵਿੱਚ ਇੱਕੋ ਗੱਲ ਕਹਿੰਦੇ ਹਨ ਕਿ ਉਸਦਾ ਕੋਈ ਅੰਤ ਨਹੀਂ । ਭੂਮਿਕਾ ਵਿਚਾਰ ਸ਼ੁਰੂ ਕਰਦੇ ਹਾਂ ਉਸ ਵੇਲੇ ਤੋਂ ਜਦੋਂ ਰੱਬ ਨੇ ਧਰਤੀ ਦੇ ਨਾਲ-ਨਾਲ ਹੋਰ ਵੀ ਅਨੇਕਾਂ ਬ੍ਰਹਮੰਡ ਸਾਜੇ ਅਤੇ…

ਵਿਸਰਦੇ ਰਿਸ਼ਤੇ

ਪੰਜਾਬ ਜਿਸਦੀ ਆਬਾਦੀ 3 ਕਰੋੜ ਅਤੇ ਖੇਤਰਫਲ 50,362 ਵਰਗ ਕਿਲੋਮੀਟਰ ਦੇ ਆਸ ਪਾਸ ਹੈ, ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਜੋ ਪਾਣੀ ਅਤੇ ਖੇਤਾਂ ਕਰਕੇ ਸਾਨੂੰ ਸਭ ਵੱਖ-ਵੱਖ ਧਰਮਾਂ ਸੱਭਿਆਚਾਰਕ ਰਿਵਾਇਤਾਂ, ਪਰੰਪਰਾਵਾਂ ਅਤੇ ਧਾਰਮਿਕ ਸੰਸਥਾਵਾਂ ਨਾਲ ਜੋੜਦਾ ਹੈ, ਜਿਸ ਕਰਕੇ ਸਾਡੇ ਵਿੱਚ ਭਾਈਚਾਰੇ ਦੀ ਭਾਵਨਾ ਉਤਪੰਨ ਹੁੰਦੀ ਹੈ, ਜਿਸ ਕਰਕੇ ਪੰਜਾਬ ਵਿੱਚ ਵੱਸਦੇ…

Revival of Canal Water Irrigation in Punjab: A Lifeline for Punjab’s Farming

Punjab is renowned the world over as the land of five rivers and the ‘Granary of India’. The state has been synonymous with agricultural prosperity and often called India’s breadbasket. Despite covering only 1.53% of its geographical area, Punjab makes up for about 15–20% of India’s wheat production, around 12% of its rice production, and…

ਸ਼ਹਾਦਤ ਅਤੇ ਦਲੇਰੀ ਦੀ ਅਨੋਖੀ ਦਾਸਤਾਨ

ਦਸਮ ਪਿਤਾਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਦੇ ਦਸਵੇਂ ਗੁਰੂ ਹਨ ਅਤੇ ਉਨ੍ਹਾਂ ਦੀ ਅਗਵਾਈ, ਅਧਿਆਤਮਿਕ ਸਿੱਖਿਆਵਾਂ ਅਤੇ ਬਹਾਦਰੀ ਲਈ ਮੰਨੇ ਜਾਂਦੇ ਹਨ। ਉਹਨਾਂ ਦਾ ਜਨਮ 1666 ਈਸਵੀ ਵਿੱਚ ਹੋਇਆ। ਉਹਨਾਂ ਨੇ ਸਿੱਖ ਧਰਮ ਨੂੰ ਆਕਾਰ ਦੇਣ ਅਤੇ ਜ਼ੁਲਮ ਦੇ ਵਿਰੁੱਧ ਧਰਮ ਦੀ ਰੱਖਿਆ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਉਹਨਾਂ ਨੇ ਸਮਾਜ ਅਤੇ ਸਿੱਖ ਧਰਮ ਦੀ…