ਬਾਲ ਮਜ਼ਦੂਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ

ਬਾਲ ਮਜ਼ਦੂਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਹਰ ਸਾਲ 12 ਜੂਨ ਨੂੰ ਵਿਸ਼ਵ ਭਰ ਵਿੱਚ “ਵਿਸ਼ਵ ਬਾਲ ਮਜ਼ਦੂਰੀ ਵਿਰੁੱਧ ਦਿਵਸ” ਮਨਾਇਆ ਜਾਂਦਾ ਹੈ। ਇਹ ਦਿਵਸ ਸਿਰਫ਼ ਇੱਕ ਤਰੀਕ ਨਹੀਂ, ਬਲਕਿ ਇਹ ਇੱਕ ਸੰਕੇਤ ਹੈ ਕਿ ਹੁਣ ਵੀ ਲੱਖਾਂ ਬੱਚੇ ਦੁਨੀਆ ਭਰ ਵਿੱਚ ਆਪਣਾ ਬਚਪਨ ਮਿਹਨਤ ਵਿੱਚ ਗੁਆ ਰਹੇ ਹਨ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ…

Bhagat Puran Singh A Saint of Selfless Service and Humanity 

Bhagat Puran Singh was a kind-hearted man who spent his whole life helping people in need. He was born in 1904 and became known for his love, care, and service to the poor, sick, and those who had no one to support them. He did not work for money or fame. Instead, he believed that…

ਬਲਦਾਂ ਦੀਆਂ ਦੌੜਾਂ – ਪੰਜਾਬ ਦੀ ਮਿੱਟੀ ਨਾਲ ਜੁੜੀ ਰਿਵਾਇਤ

ਪੰਜਾਬ ਦੀ ਰੰਗੀਨ ਸੰਸਕ੍ਰਿਤੀ ਦੇ ਰੂਹਾਨੀ ਰੂਪਾਂ ਵਿੱਚੋਂ ਇੱਕ ਹੈ ਬਲਦਾਂ ਦੀਆਂ ਦੌੜਾਂ। ਇਹ ਸਿਰਫ ਇੱਕ ਖੇਡ ਨਹੀਂ, ਸਗੋਂ ਪੰਜਾਬੀ ਕਿਸਾਨੀ ਦੀ ਮਿਹਨਤ, ਸੰਘਰਸ਼ ਅਤੇ ਜੁੜਾਵ ਦੀ ਇੱਕ ਪ੍ਰਤੀਕ ਹੈ। ਜਿੱਥੇ ਪਿੰਡਾਂ ਦੀਆਂ ਗਲੀਆਂ ਆਪਸੀ ਸਾਂਝ ਨਾਲ ਭਰਪੂਰ ਹੁੰਦੀਆਂ ਹਨ, ਓਥੇ ਇਹ ਦੌੜਾਂ ਲੋਕ-ਰਸਮਾਂ ਦਾ ਅਟੁੱਟ ਹਿੱਸਾ ਹਨ।ਇਹ ਬਲਦਾਂ ਦੀਆਂ ਦੌੜਾਂ ਪੰਜਾਬ ਦੀ ਲੰਬੀ ਸੰਸਕ੍ਰਿਤਕ…

ਮਜ਼ਦੂਰਾਂ ਦਾ ਦਿਨ

ਹਰ ਸਾਲ ਇੱਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ ਜਿਨ੍ਹਾਂ ਲੋਕਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸੇ ਵੀ ਦੇਸ਼, ਸਮਾਜ, ਸੰਸਥਾ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ।ਮਜ਼ਦੂਰਾਂ ਅਤੇ ਕਰਮਚਾਰੀਆਂ ਦੀ…

ਪਿੰਡ ਦੀ ਸੱਥ

ਪੰਜਾਬ ਇੱਕ ਸੁੰਦਰ ਅਤੇ ਖੁਸ਼ਹਾਲ ਰਾਜ ਹੈ, ਜੋ ਆਪਣੀ ਮਿੱਠੀ ਬੋਲੀ, ਖੇਤਾਂ ਦੀ ਹਰਿਆਵਲੀ ਅਤੇ ਮਿਹਨਤੀ ਲੋਕਾਂ ਲਈ ਪ੍ਰਸਿੱਧ ਹੈ। ਇਸ ਦੀ ਧਰਤੀ ਮੁੱਢ ਤੋਂ ਹੀ ਗੁਰੂਆਂ ਦੀ ਤਪਸਿਆ, ਸ਼ਹੀਦਾਂ ਦੀ ਕੁਰਬਾਨੀ ਅਤੇ ਕਿਸਾਨਾਂ ਦੀ ਮਿਹਨਤ ਦੀ ਗਵਾਹ ਰਹੀ ਹੈ। ਇਹ ਰਾਜ ਸਿਰਫ਼ ਸ਼ਹਿਰਾਂ ਤੱਕ ਸੀਮਿਤ ਨਹੀਂ, ਬਲਕਿ ਇਸ ਦੀ ਅਸਲ ਖੂਬਸੂਰਤੀ ਪਿੰਡਾਂ ਵਿੱਚ ਵੱਸਦੀ…

ਜਲ੍ਹਿਆਂਵਾਲਾ ਬਾਗ਼, ਸ੍ਰੀ ਅੰਮ੍ਰਿਤਸਰ ਸਾਹਿਬ: ਇੱਕ ਜ਼ਖਮ ਜੋ ਅਜੇ ਵੀ ਤਾਜ਼ਾ ਹੈ !!

ਅੱਜ ਵੀ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਿਲ ਵਿਚ ਵੱਸਦੇ ਜਲ੍ਹਿਆਂਵਾਲਾ ਬਾਗ਼ ਦੇ ਦਰਵਾਜ਼ੇ ਤੋਂ ਲੰਘਦੇ ਹਾਂ, ਤਾਂ ਹਵਾ ਵਿਚ ਇਕ ਅਜਿਹਾ ਸੋਗ ਮਹਿਸੂਸ ਹੁੰਦਾ ਹੈ, ਜੋ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ। ਕੰਧਾਂ ਜਿਵੇਂ ਧਾਹਾਂ ਮਾਰ ਰਹੀਆਂ ਹੋਣ, ਪੈਰਾਂ ਹੇਠਾਂ ਧਰਤੀ ਵੀ ਜਿਵੇਂ ਰੋਂਦੀ ਹੋਵੇ, ਇਉਂ ਜਾਪਦੈ ਜਿਵੇਂ ਕੁਝ ਪਲਾਂ ਲਈ ਸਮਾਂ ਰੁਕ…

ਵਿਸਾਖੀ ਦਾ ਤਿਉਹਾਰ

ਹਰਿਆਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਵਿਸਾਖੀ ਪੰਜਾਬ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਕਿ ਹਰਿਆਲੀ, ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੰਜਾਬ, ਭਾਰਤ ਦਾ ਹਰੇ-ਭਰੇ ਖੇਤਰਾਂ ਵਾਲਾ ਸੂਬਾ ਹੈ, ਜਿੱਥੇ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਖੇਤੀ ਹੀ ਇਥੋਂ ਦੇ ਸੂਬਾ ਵਾਸੀਆਂ ਦੀ ਮੁੱਖ ਰੋਜ਼ੀ-ਰੋਟੀ ਹੈ। ਉੱਤਰੀ ਭਾਰਤ ਵਿੱਚ…

ਪੰਜਾਬੀ ਰੰਗਮੰਚ

20ਵੀਂ ਸਦੀ ਦੇ ਆਰੰਭ ਤੋਂ ਪਹਿਲਾਂ ਹੀ ਪੰਜਾਬੀ ਨਾਟਕ ਦੇ ਲਈ ਬਹੁਤ ਸਾਰੇ ਅਨੁਸਾਰੀ ਹਾਲਾਤ ਪੈਦਾ ਹੋ ਚੁੱਕੇ ਸਨ। ਪੱਛਮੀ ਸੱਭਿਆਚਾਰ ਦੇ ਸਕੂਲਾਂ ਦੇ ਖੁੱਲ੍ਹਣ ਕਾਰਨ ਲੋਕ ਪੱਛਮੀ ਪ੍ਰਭਾਵ ਥੱਲੇ ਆ ਰਹੇ ਸਨ। 1910-11 ਵਿੱਚ ਲਾਹੌਰ ਵਿੱਚ ਦੋ ਪੇਸ਼ਾਵਰ ਥੀਏਟਰ ਸਥਾਪਿਤ ਹੋ ਗਏ, ਇੱਕ ਆਗ਼ਾ ਹਸ਼ਰ ਦਾ ਅਤੇ ਦੂਜਾ ਮਾਸਟਰ ਰਹਿਮਤ ਅਲੀ ਦਾ। ਇਸ ਪ੍ਰਸੰਗ…

सेहतमंद पंजाब

पंजाब सरकार लोगों के विकास के लिए हर संभव प्रयास कर रही है। सेहत भी ऐसा क्षेत्र है जिस पर पंजाब सरकार पूरा ध्यान दे रही है। इसी को मद्देनजर रखते हुए पंजाब सरकर ने पंजाब में 881 आम आदमी क्लिनिक खोले हैं। जिसमें लोगों को मुफ्त में उपचार तथा दवाइयां मुहैया करवाई जाती है।…

ਸ਼ਹੀਦਾਂ ਨੂੰ ਯਾਦ ਕਰਦਿਆਂ

ਸ਼ਹੀਦ ਭਗਤ ਸਿੰਘ ਭਾਰਤੀ ਸੁਤੰਤਰਤਾ ਸੰਗਰਾਮ ਦੇ ਸਭ ਤੋਂ ਪ੍ਰਭਾਵਸ਼ਾਲੀ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸਨ। 28 ਸਤੰਬਰ, 1907 ਨੂੰ ਬੰਗਾ (ਹੁਣ ਪਾਕਿਸਤਾਨ) ਵਿੱਚ ਜਨਮੇ, ਉਹ ਕਰਤਾਰ ਸਿੰਘ ਸਰਾਭਾ ਵਰਗੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਜਲ੍ਹਿਆਂਵਾਲਾ ਬਾਗ ਕਤਲੇਆਮ (1919) ਤੋਂ ਬਹੁਤ ਪ੍ਰੇਰਿਤ ਸਨ, ਜਿਸ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਨ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਹੁਲਾਰਾ ਦਿੱਤਾ।…